30-ਦਿਨਾ ਚੁਣੌਤੀ - ਦਿਨ 24 ਪ੍ਰਾਰਥਨਾ ਅਤੇ ਧੰਨਵਾਦ ਭਲਾਈ ਲਈ ਪਰਮੇਸ਼ਰ ਦੀ ਉਸਤਤਿ ਕਰੋ ਹਰੇਕ ਚੀਜ਼ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਆਪਣੀਆਂ ਗਲਤੀਆਂ ਦਾ ਇਕਰਾਰ ਕਰੋ ਮਾਫੀ ਮੰਗੋ ਅਤੇ ਉਸਦਾ ਧੰਨਵਾਦ ਕਰੋ ਆਪਣੇ ਦੇਸ਼ ਦੇ ਨੇਤਾਵਾਂ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਤਕੜਾ ਬਣਾਏ ਬਾਈਬਲ ਪੜ੍ਹੋ ਜ਼ਬੂਰਾਂ ਦੀ ਪੋਥੀ 24 ਪੜ੍ਹੋ ਗਲਾਤੀਆਂ 5-6 ਪੜ੍ਹੋ ਹਫਤਾ 4 ਚਰਚ ਇਸ ਹਫਤੇ ਇੱਕ ਵਾਰ ਪ੍ਰਮੇਸ਼ਵਰ ਦੀ ਮਹਿਮਾ ਲਈ ਹੋਰਾਂ ਨਾਲ ਮਿਲੋ